kshīrasamudhra, kshīrasāgara, kshīradhhi, kshīranidhhi, kshīrodha, kshīrasamudhara, kshīrasāgara, kshīradhhi, kshīranidhhi, kshīrodhaक्शीरसमुद्र, क्शीरसागर, क्शीरधि, क्शीरनिधि, क्शीरोद, क्शीरसमुदर, क्शीरसागर, क्शीरधि, क्शीरनिधि, क्शीरोद
ਪੁਰਾਣਾਂ ਅਨੁਸਾਰ ਦੁੱਧ ਦਾ ਸਮੁੰਦਰ, ਜਿਸ ਨੂੰ ਰਿੜਕਕੇ ਚੌਦਾਂ ਰਤਨ ਕੱਢੇ ਗਏ ਸਨ. ਇਸ ਵਿੱਚ ਵਿਸਨੁ ਦਾ ਨਿਵਾਸ ਲਿਖਿਆ ਹੈ.
पुराणां अनुसार दुॱध दा समुंदर, जिस नूं रिड़कके चौदां रतन कॱढे गए सन. इस विॱच विसनु दा निवास लिखिआ है.