kritaक्रिॱत
ਦੇਖੋ, ਕ੍ਰਿਤ੍ਯ। ੨. ਕੀਰਤਿ. ਯਸ਼.
देखो, क्रित्य। २. कीरति. यश.
ਸੰ. ਵਿ- ਕਰਣ ਯੋਗ੍ਯ। ੨. ਸੰਗ੍ਯਾ- ਕਰਣ ਯੋਗ੍ਯ ਕਰਮ....
ਸੰ. कीर्ति ਸੰਗ੍ਯਾ- ਵਡਾਈ. ਨੇਕਨਾਮੀ. ਜਸ. "ਜੈ ਘਰਿ ਕੀਰਤਿ ਆਖੀਐ." (ਸੋਹਿਲਾ)...