ਕੀਰਤਿ

kīratiकीरति


ਸੰ. कीर्ति ਸੰਗ੍ਯਾ- ਵਡਾਈ. ਨੇਕਨਾਮੀ. ਜਸ. "ਜੈ ਘਰਿ ਕੀਰਤਿ ਆਖੀਐ." (ਸੋਹਿਲਾ)


सं. कीर्ति संग्या- वडाई. नेकनामी. जस. "जै घरि कीरति आखीऐ." (सोहिला)