ਕੋਰੜ

korarhaकोरड़


ਸੰਗ੍ਯਾ- ਉਹ ਦਾਣਾ ਜੋ ਰਿੱਝੇ ਨਾ, ਕੁੜਕੁੜੂ. "ਕੋਰੜ ਮੋਠ ਜਿਨੇਹਾ." (ਵਾਰ ਰਾਮ ੨. ਮਃ ੫) "ਕੋਰੜ ਮੋਠ ਨ ਰਿਝਈ ਕਰ ਅਗਨੀ ਜੋਸ." (ਭਾਗੁ) ੨. ਸਿੰਧੀ. ਬਿਰਛ ਦੇ ਡਿਗੇ ਹੋਏ ਬੀਜਾਂ ਤੋਂ ਆਪੇ ਪੈਦਾ ਹੋਇਆ ਬੂਟਾ.


संग्या- उह दाणा जो रिॱझे ना, कुड़कुड़ू. "कोरड़ मोठ जिनेहा." (वार राम २. मः ५) "कोरड़ मोठ न रिझई कर अगनी जोस." (भागु) २. सिंधी. बिरछ दे डिगे होए बीजां तों आपे पैदा होइआ बूटा.