ਕੇਹਰੋ, ਕੇਹੜਾ, ਕੇਹੜੋ

kēharo, kēharhā, kēharhoकेहरो, केहड़ा, केहड़ो


ਸਿੰਧੀ. ਸਰਵ- ਕੌਨਸਾ. ਕੌਨ. "ਪ੍ਰਭ ਥਾਨੁ ਤੇਰੋ ਕੇਹਰੋ।" (ਕਾਨ ਮਃ ੫)


सिंधी. सरव- कौनसा. कौन. "प्रभ थानु तेरो केहरो।" (कान मः ५)