kulūकुॱलू
ਸੰ. ਕੁਲੂਤ. ਇੱਕ ਨਗਰ, ਜੋ ਜਿਲੇ ਕਾਂਗੜੇ ਵਿੱਚ ਵਿਪਾਸ਼ਾ (ਵਿਆਸ) ਦੇ ਕਿਨਾਰੇ ਹੈ. ਇਹ ਪਠਾਨਕੋਟ ਤੋਂ ੭੫ ਮੀਲ ਹੈ. ਕੁੱਲੂ ਦੇ ਫਲ ਬਹੁਤ ਉੱਤਮ ਗਿਣੇ ਗਏ ਹਨ.
सं. कुलूत. इॱक नगर, जो जिले कांगड़े विॱच विपाशा (विआस) दे किनारे है. इह पठानकोट तों ७५ मील है. कुॱलू दे फल बहुत उॱतम गिणे गए हन.