ਕੁੰਡਲੀ

kundalīकुंडली


ਵਿ- ਕੁੰਡਲਾਂ ਵਾਲਾ. ਜਿਸ ਨੇ ਤੁੰਗਲ ਪਹਿਨੇ ਹਨ। ੨. ਸੰਗ੍ਯਾ- ਘੇਰਾ. ਦਾਇਰਾ। ੩. ਜਨਮਪਤ੍ਰੀ, ਜਿਸ ਵਿੱਚ ਰੇਖਾ ਨਾਲ ਗ੍ਰਹਾਂ ਦੇ ਕੁੰਡਲ (ਘਰ) ਬਣਾਏ ਗਏ ਹਨ। ੪. ਸੱਪ। ੫. ਜਲੇਬੀ.


वि- कुंडलां वाला. जिस ने तुंगल पहिने हन। २. संग्या- घेरा. दाइरा। ३. जनमपत्री, जिस विॱच रेखा नाल ग्रहां दे कुंडल (घर) बणाए गए हन। ४.सॱप। ५. जलेबी.