kātaratā, kātarēaकातरता, कातरय
ਸੰ. ਕਾਤਰ੍ਯ. ਸੰਗ੍ਯਾ- ਕਾਇਰਪੁਣਾ. ਬੁਜ਼ਦਿਲੀ. ਭੀਰੁਤਾ. "ਕਾਤਰਤਾ ਕੁਤਵਾਰ ਬੁਹਾਰੈ." (ਕ੍ਰਿਸਨਾਵ)
सं. कातर्य. संग्या- काइरपुणा. बुज़दिली. भीरुता. "कातरता कुतवार बुहारै." (क्रिसनाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕਾਇਰਤਾ....
ਸੰ. ਕਾਤਰ੍ਯ. ਸੰਗ੍ਯਾ- ਕਾਇਰਪੁਣਾ. ਬੁਜ਼ਦਿਲੀ. ਭੀਰੁਤਾ. "ਕਾਤਰਤਾ ਕੁਤਵਾਰ ਬੁਹਾਰੈ." (ਕ੍ਰਿਸਨਾਵ)...
ਦੇਖੋ, ਕੋਤਵਾਲ। ੨. ਦੇਖੋ, ਕਤਵਾਰ....