kāiratāकाइरता
ਸੰ. ਕਾਤਰਤਾ. ਸੰਗ੍ਯਾ- ਭੀਰੁਤਾ. ਕਮਹਿੰਮਤੀ. ਬੁਜ਼ਦਿਲੀ. ਕਾਤਰ੍ਯ.
सं. कातरता. संग्या- भीरुता. कमहिंमती. बुज़दिली. कातर्य.
ਸੰ. ਕਾਤਰ੍ਯ. ਸੰਗ੍ਯਾ- ਕਾਇਰਪੁਣਾ. ਬੁਜ਼ਦਿਲੀ. ਭੀਰੁਤਾ. "ਕਾਤਰਤਾ ਕੁਤਵਾਰ ਬੁਹਾਰੈ." (ਕ੍ਰਿਸਨਾਵ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕਾਇਰਤਾ....