kasarataकसरत
ਅ਼. [کسرت] ਸੰਗ੍ਯਾ- ਵ੍ਯਾਯਾਮ. ਵਰਜ਼ਿਸ਼. ਮਿਹਨਤ। ੨. ਅ਼. [کشرت] ਕਸਰਤ. ਅਧਿਕਤਾ. ਜ਼ਿਆਦਤੀ.
अ़. [کسرت] संग्या- व्यायाम. वरज़िश. मिहनत। २. अ़. [کشرت] कसरत. अधिकता. ज़िआदती.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਿ- ਆ- ਯਾਮ. ਖਿੱਚਣ ਅਤੇ ਪਸਾਰਣ ਦੀ ਕ੍ਰਿਯਾ। ੨. ਕਸਰਤ. ਵਰਜ਼ਿਸ਼. Exercise। ੩. ਮਿਹਨਤ....
ਫ਼ਾ. [ورزِش] ਸੰਗ੍ਯਾ- ਕਸਰਤ. ਵ੍ਯਾਯਾਮ Athletic exercise....
ਅ਼. [مِحنت] ਸੰਗ੍ਯਾ- ਰੰਜ. ਸ਼ੋਕ। ੨. ਦੁੱਖ. ਕਸ੍ਟ। ੩. ਮੁਸ਼ੱਕ਼ਤ. ਘਾਲਣਾ. ਕਮਾਈ....
ਸੰਗ੍ਯਾ- ਜ਼੍ਯਾਦਤੀ. ਵਿਸ਼ੇਸਤਾ....
ਫ਼ਾ. [زیادتی] ਸੰਗ੍ਯਾ- ਵਧੀਕੀ. ਅਧਿਕਤਾ....