ਕਲੀਕਾਲ

kalīkālaकलीकाल


ਕਲਿਯੁਗ ਦਾ ਸਮਾਂ (ਜ਼ਮਾਨਾ). "ਕਲੀ ਕਾਲ ਕੇ ਮਿਟੇ ਕਲੇਸਾ." (ਸੂਹੀ ਮਃ ੫) ਦੇਖੋ, ਕਲਿ ੩. ਅਤੇ ਕਲਿਕਾਲ.


कलियुग दा समां (ज़माना). "कली काल के मिटे कलेसा." (सूही मः ५) देखो, कलि ३. अते कलिकाल.