ਕਬੀਰਪੰਥੀ

kabīrapandhīकबीरपंथी


ਕਬੀਰ ਜੀ ਦਾ ਮਤ ਧਾਰਣ ਵਾਲਾ. ਕਬੀਰ ਦਾ ਅਨੁਗਾਮੀ। ੨. ਜੁਲਾਹੇ ਭੀ ਆਪਣੇ ਤਾਈਂ ਕਬੀਰਪੰਥੀ ਸਦਾਉਂਦੇ ਹਨ. ਜਿਵੇਂ ਚਮਾਰ ਰਵਿਦਾਸੀਏ ਕਹੇ ਜਾਂਦੇ ਹਨ.


कबीर जी दा मत धारण वाला. कबीर दा अनुगामी। २. जुलाहे भी आपणे ताईं कबीरपंथी सदाउंदे हन. जिवें चमार रविदासीए कहे जांदे हन.