kadhakaकथक
ਸੰ. ਵਿ- ਕਥਨ ਕਰਤਾ. ਵਕਤਾ. ਕਹਿਣ ਵਾਲਾ. ਕੱਥਕੜ। ੨. ਦੇਖੋ, ਕੱਥਕ ੨.
सं. वि- कथन करता. वकता. कहिण वाला. कॱथकड़। २. देखो, कॱथक २.
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਬੋਲਣ ਵਾਲਾ. ਦੇਖੋ, ਬਕਤਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਵਿ- ਕਹਿਣ ਵਾਲਾ. ਕਥਨ ਕਰਤਾ। ੨. ਸੰਗ੍ਯਾ- ਉਹ ਗਾਯਕ (ਗਵੱਯਾ), ਜੋ ਨ੍ਰਿਤ੍ਯ (ਨਾਚ) ਅਤੇ ਸ਼ਰੀਰ ਦੀ ਹਰਕਤ ਨਾਲ ਗਾਏ ਹੋਏ ਗੀਤ ਦਾ ਭਾਵ ਪ੍ਰਗਟ ਕਰੇ....