ਕਤਅ, ਕ਼ਤ਼ਅ਼

katā, kātāāकतअ, क़त़अ़


ਅ਼. [قطع] ਕੱਟ ਦੇਣਾ. ਇੱਕ ਤਰਫ਼ ਗੱਲ ਕਰ ਦੇਣੀ। ੨. ਨਿਸ਼ਚਾ. ਯਕੀਨ.


अ़. [قطع] कॱट देणा. इॱक तरफ़ गॱल कर देणी। २. निशचा. यकीन.