ōgalaओगल
ਸੰਗ੍ਯਾ- ਉੱਪਰ ਆਈ ਹੋਈ ਗਿੱਲ. ਜ਼ਮੀਨ ਵਿੱਚੋਂ ਫੁੱਟ ਕੇ ਨਿਕਲੀ ਹੋਈ ਪਾਣੀ ਦੀ ਤਰਾਉਤ.
संग्या- उॱपर आई होई गिॱल. ज़मीन विॱचों फुॱट के निकली होई पाणी दी तराउत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਨਮੀ. ਤਰਾਵਤ. ਗਿੱਲਾਪਨ। ੨. ਇੱਕ ਜੱਟ ਗੋਤ੍ਰ। ੩. ਗਿੱਲ ਜਾਤਿ ਦੇ ਵਸਾਏ ਅਨੇਕ ਪਿੰਡ. ਦੇਖੋ, ਗਿੱਲ ਕਲਾਂ।...
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰਗ੍ਯਾ- ਫੁੱਟਣ ਦੀ ਕ੍ਰਿਯਾ। ੨. ਵੈਰ. ਵਿਰੱਧ. ਫੂਟ। ੩. ਦੇਖੋ, ਫੁਟ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਤਰਾਵਟ. ਤਰਾਵਤ. ਨਮੀ. ਤਰ (ਗਿੱਲਾ) ਹੋਣ ਦਾ ਭਾਵ। ੨. ਬੰਧਿਆਈ. ਸ੍ਨਿਗ੍ਧਤਾ....