ūndhhoऊंधो
ਵਿ- ਔਂਧਾ. ਉਲਟਾ. "ਊਂਧੋ ਕਵਲੁ ਸਗਲ ਸੰਸਾਰੈ." (ਗਉ ਅਃ ਮਃ ੧) ਮਨਰੂਪ ਕਮਲ. ਦੇਖੋ, ਊਂਧਾ.
वि- औंधा. उलटा. "ऊंधो कवलु सगल संसारै." (गउ अः मः १) मनरूप कमल. देखो, ऊंधा.
ਵਿ- ਅਧਃ ਉਲਟਾ. ਮੂਧਾ. "ਬਾਂਧ ਔਂਧ ਸਿਹਜਾ ਤਰ ਲਿਯਾ." (ਚਰਿਤ੍ਰ ੩੦੬)...
ਵਿ- ਵਿਪਰੀਤ। ੨. ਮੂਧਾ....
ਵਿ- ਔਂਧਾ. ਉਲਟਾ. "ਊਂਧੋ ਕਵਲੁ ਸਗਲ ਸੰਸਾਰੈ." (ਗਉ ਅਃ ਮਃ ੧) ਮਨਰੂਪ ਕਮਲ. ਦੇਖੋ, ਊਂਧਾ....
ਗ੍ਰਾਸ. ਲੁਕਮਾ. ਦੇਖੋ, ਕਵਲ. "ਕਾਲੈ ਕਵਲੁ ਨਿਰੰਜਨ ਜਾਨੈ." (ਮਾਰੂ ਸੋਲਹੇ ਮਃ ੧) ਜੋ ਨਿਰੰਜਨ ਨੂੰ ਜਾਣਦਾ ਹੈ, ਉਹ ਕਾਲ ਦਾ ਗ੍ਰਾਸ ਕਰਦਾ ਹੈ. ਆਤਮਗ੍ਯਾਨੀ ਮੌਤ ਨੂੰ ਜਿੱਤਦਾ ਹੈ....
ਵਿ- ਸਕਲ. ਸਭ. ਤਮਾਮ. "ਸਗਲ ਨਾਮ ਨਿਧਾਨ ਤਿਨ ਪਾਇਆ." (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। ੨. ਅ਼. [شغل] ਸ਼ਗ਼ਲ. ਸੰਗ੍ਯਾ- ਕੰਮ. ਕਿਰਤ। ੩. ਅ਼. [صغل] ਸਗ਼ਲ. ਬਦ ਦਿਮਾਗ਼. ਪਾਂਮਰ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਊਂਧੈ ਭਾਂਡੈ ਕਛੁ ਨ ਸਮਾਵੈ, ਸੀਧੈ ਅੰਮ੍ਰਿਤੁ ਪਰੈ ਨਿਹਾਰ. (ਗੂਜ ਅਃ ਮਃ ੧)#੨. ਊਰਧ. ਉੱਚਾ. ਸਿੱਧਾ. ਉੱਪਰ ਵੱਲ ਹੈ ਜਿਸਦਾ ਮੁਖ. ਕਦ ਊਧਾ ਕਦ ਮੂਧਾ ਹੋਇ. (ਪੰਪ੍ਰ) ਕਦੇ ਸਿੱਧਾ ਕਦੇ ਮੂਧਾ....