uradhaउरद
ਦੇਖੋ, ਉੜਦ. "ਦਾਲ ਉਰਦ ਕੀ ਛਮਕ ਬਨਾਈ." (ਗੁਪ੍ਰਸੂ)
देखो, उड़द. "दाल उरद की छमक बनाई." (गुप्रसू)
ਸੰਗ੍ਯਾ- ਉਰਦ. ਮਾਂਹ. ਮਾਸ਼....
ਸੰ. ਸੰਗ੍ਯਾ- ਕੌੜਤੁੰਮਾ. ਇੰਦ੍ਰਾਯਨ। ੨. ਜੰਗਲੀ ਸ਼ਹਦ. ਮਧੁ। ੩. ਸੰ. ਦਾਲਿ. ਦਲਿਆ ਹੋਇਆ ਅੰਨ. ਦ੍ਵਿਦਲ ਕੀਤਾ ਦਾਣਾ. ਦੇਖੋ, ਦਾਲਿ। ੪. ਦਲੇ ਹੋਏ ਅੰਨ ਦਾ ਸਾਲਣ। ੫. ਵਿ- ਦਲਨ ਕਰਤਾ. "ਸਭ ਦਾਲਿਦ ਭੰਜ ਦੁਖਦਾਲ." (ਨਟ ਮਃ ੪. ਪੜਤਾਲ) ੬. ਅ਼. [دال] ਰਹਨੁਮਾ. ਰਾਹ ਦੱਸਣ ਵਾਲਾ। ੭. ਯੁਕ੍ਤਿ ਦੱਸਣ ਵਾਲਾ....
ਦੇਖੋ, ਉੜਦ. "ਦਾਲ ਉਰਦ ਕੀ ਛਮਕ ਬਨਾਈ." (ਗੁਪ੍ਰਸੂ)...