ਉਤਕ੍ਸ਼ੇਪਣ, ਉਤਖੇਪਣ, ਉਤਕ੍ਸ਼ੇਪਣ, ਉਤਖੇਪਣ

utakshēpana, utakhēpana, utakshēpana, utakhēpanaउतक्शेपण, उतखेपण, उतक्शेपण, उतखेपण


ਸੰ. उत्क्षेपण. ਕ੍ਰਿ- ਉੱਪਰ ਸੁੱਟਣਾ. ਫੈਂਕਣਾ। ੨. ਚੁਰਾਉਣਾ। ੩. ਸੰਗ੍ਯਾ- ਢੱਕਣ। ੪. ਛੱਜ। ੫. ਪੱਖਾ.


सं. उत्क्षेपण. क्रि- उॱपर सुॱटणा. फैंकणा। २. चुराउणा। ३. संग्या- ढॱकण। ४. छॱज। ५. पॱखा.