uchhālaउछाल
ਦੇਖੋ, ਉਛਲਾ ਅਤੇ ਉਛਾਲਨਾ.
देखो, उछला अते उछालना.
ਸੰਗ੍ਯਾ- ਇੱਕ ਵਰਣਿਕ ਛੰਦ. ਇਸ ਦਾ ਨਾਉਂ "ਉਛਾਲ" "ਹੰਸਕ" ਅਤੇ "ਪੰਕਤਿ" ਭੀ ਹੈ ਲੱਛਣ- ਚਾਰ ਚਰਣ. ਪ੍ਰਤਿ ਚਰਣ ਭ, ਗ, ਗ, , , .#ਉਦਾਹਰਣ-#ਗਾਵਤ ਨਾਰੀ। ਬਾਜਤ ਤਾਰੀ।#ਦੇਖਤ ਰਾਜਾ। ਦੇਵਤ ਸਾਜਾ. (ਅਜਰਾਜ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. उच्छालन. ਕ੍ਰਿ- ਟਪਾਉਣਾ. ਕੁਦਾਉਣਾ ੨. ਉੱਪਰ ਨੂੰ ਸੁੱਟਣਾ। ੩. ਉੱਪਰ ਹੇਠ ਕਰਨਾ....