uchhālana, uchhālanāउछालन, उछालना
ਸੰ. उच्छालन. ਕ੍ਰਿ- ਟਪਾਉਣਾ. ਕੁਦਾਉਣਾ ੨. ਉੱਪਰ ਨੂੰ ਸੁੱਟਣਾ। ੩. ਉੱਪਰ ਹੇਠ ਕਰਨਾ.
सं. उच्छालन. क्रि- टपाउणा. कुदाउणा २. उॱपर नूं सुॱटणा। ३. उॱपर हेठ करना.
ਕ੍ਰਿ- ਕੁਦਾਉਣਾ। ੨. ਲੰਘਾਉਂਣਾ. ਗੁਜ਼ਾਰਨਾ. ਵਿਤਾਉਂਣਾ....
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....