ਉਗ੍ਰ

ugraउग्र


ਸ. उग्र. ਵਿ- ਡਰਾਉਣਾ. ਭਯੰਕਰ. ਘੋਰ. "ਉਗ੍ਰ ਪਾਪ ਸਾਕਤ ਨਰ ਕੀਨੇ." (ਕਲਿ ਅਃ ਮਃ ੪)#੨. ਤੇਜ਼. ਤਿੱਖਾ। ੩. ਕ੍ਰੋਧੀ। ੪. ਬਲਵਾਨ। ੫. ਸੰਗ੍ਯਾ- ਮਨੁ ਦੇ ਲੇਖ ਅਨੁਸਾਰ ਸ਼ੂਦ੍ਰੀ ਦੇ ਪੇਟ ਤੋਂ ਛਤ੍ਰੀ ਦੀ ਔਲਾਦ. ਔਸ਼ਨਸ ਸਿਮ੍ਰਿਤ ਅਨੁਸਾਰ ਸ਼ੂਦ੍ਰਾਣੀ ਤੋਂ ਬ੍ਰਾਹਮਣ ਦਾ ਪੁਤ੍ਰ। ੬. ਸ਼ਿਵ.


स. उग्र. वि- डराउणा. भयंकर. घोर. "उग्र पाप साकत नर कीने." (कलि अः मः ४)#२. तेज़. तिॱखा। ३. क्रोधी। ४. बलवान। ५. संग्या- मनु दे लेख अनुसार शूद्री दे पेट तों छत्री दी औलाद. औशनस सिम्रित अनुसार शूद्राणी तों ब्राहमण दा पुत्र। ६. शिव.