ਉਖਲ, ਉਖਲੀ

ukhala, ukhalīउखल, उखली


ਸੰ. ਉਲੂਖਲ. ਸੰਗ੍ਯਾ- ਆਕਾਸ਼ ਵੱਲ ਹੋਵੇ ਮੁਖ ਜਿਸ ਦਾ. ਕਾਠ ਅਥਵਾ ਪੱਥਰ ਦਾ ਇੱਕ ਡੂੰਘਾ ਬਰਤਨ, ਜਿਸ ਵਿੱਚ ਅੰਨ ਪਾ ਕੇ ਮੂਹਲੇ ਨਾਲ ਛੜੀਦਾ ਹੈ। ੨. ਇੰਦ੍ਰੀਆਂ ਦੇ ਗੋਲਕ. "ਨਉ ਉਖਲ." (ਭਾਗੁ ੨੯- ੧੦) ਨੌ ਸ਼ਰੀਰ ਦੇ ਦ੍ਵਾਰ। ੩. ਉੱਖਲ (ਗੋਲਕ) ਵਿੱਚ ਰਹਿਣ ਵਾਲੀ ਇੰਦ੍ਰੀ (ਇੰਦ੍ਰਿਯ) ਉੱਖਲੀ.¹ "ਨਉ ਉਖਲ ਵਿੱਚ ਉਖਲੀ." (ਭਾਗੁ


सं. उलूखल. संग्या- आकाश वॱल होवे मुख जिस दा. काठ अथवा पॱथर दा इॱक डूंघा बरतन, जिस विॱच अंन पा के मूहले नाल छड़ीदा है। २. इंद्रीआं दे गोलक. "नउ उखल." (भागु २९- १०) नौ शरीर दे द्वार। ३. उॱखल (गोलक) विॱच रहिण वाली इंद्री (इंद्रिय) उॱखली.¹ "नउ उखल विॱच उखली." (भागु