āstika, āstikatā, āsatika, āsatikatāआस्तिक, आस्तिकता, आसतिक, आसतिकता
ਦੇਖੋ, ਆਸਤਿਕ ਅਤੇ ਆਸਤਿਕਤਾ.
देखो, आसतिक अते आसतिकता.
ਸੰ. आस्तिक. ਵਿ- ਕਰਤਾਰ ਦੀ ਹਸਤੀ ਨੂੰ ਮੰਨਣ ਵਾਲਾ. ਪਰਲੋਕ ਦਾ ਨਿਸ਼ਚਾ ਰੱਖਣ ਵਾਲਾ. Theist....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਆਸ੍ਤਿਕਪਨ. ਵਾਹਗੁਰੂ ਅਤੇ ਪਰਲੋਕ ਦਾ ਵਿਸ਼੍ਵਾਸ. ਕਰਤਾਰ ਦੀ ਹੋਂਦ ਦਾ ਦ੍ਰਿੜ੍ਹ ਨਿਸ਼ਚਾ. Theism....