ਆਸਤਿਕਤਾ, ਆਸਤਿਕ੍ਯ, ਆਸਤਿਕਤਾ, ਆਸਤਿਕ੍ਯ

āsatikatā, āsatikya, āsatikatā, āsatikyaआसतिकता, आसतिक्य, आसतिकता, आसतिक्य


ਸੰਗ੍ਯਾ- ਆਸ੍ਤਿਕਪਨ. ਵਾਹਗੁਰੂ ਅਤੇ ਪਰਲੋਕ ਦਾ ਵਿਸ਼੍ਵਾਸ. ਕਰਤਾਰ ਦੀ ਹੋਂਦ ਦਾ ਦ੍ਰਿੜ੍ਹ ਨਿਸ਼ਚਾ. Theism.


संग्या- आस्तिकपन. वाहगुरू अते परलोक दा विश्वास. करतार दी होंद दा द्रिड़्ह निशचा. Theism.