āsīsaआसीस
ਦੇਖੋ, ਆਸਿਖ. "ਪੂਤਾ, ਮਾਤਾ ਕੀ ਆਸੀਸ." (ਗੂਜ ਮਃ ੫)
देखो, आसिख. "पूता, माता की आसीस." (गूज मः ५)
ਸੰ. ਆਸ਼ਿਸ੍. ਸੰਗ੍ਯਾ- ਅਸੀਸ. ਦੁਆ. ਆਸ਼ੀਰ੍ਵਾਦ. ਕੁਸ਼ਲ ਆਨੰਦ ਲਈ ਪ੍ਰਾਰਥਨਾ ਅਤੇ ਵਰਦਾਨ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਦੇਖੋ, ਆਸਿਖ. "ਪੂਤਾ, ਮਾਤਾ ਕੀ ਆਸੀਸ." (ਗੂਜ ਮਃ ੫)...