āshacharēaआशचरय
ਦੇਖੋ, ਅਸਚਰਜ ਅਤੇ ਅਚਰਜ.
देखो, असचरज अते अचरज.
ਸੰ. ਆਸ਼੍ਚਰ੍ਯ. ਸੰਗ੍ਯਾ- ਅਚੰਭਾ. ਤਅ਼ੱਜੁਬ. ਵਿਸਮਯ (ਵਿਸਮੈ)....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. आश्चर्य- ਆਸ਼ਚਰ੍ਯ. ਸੰਗ੍ਯਾ- ਤਅ਼ੱਜੁਬ. ਹੈਰਾਨੀ. ਅਚੰਭਾ. ਵਿਸਮਯ. "ਅਚਰਜਰੂਪ ਨਿਰੰਜਨੋ." (ਸ੍ਰੀ ਮਃ ੫)...