ākhiraआखिर
ਅੰਤ ਨੂੰ. ਦੇਖੋ, ਆਖਰ ੨. "ਆਖਿਰ ਬਿਅਫਤਮ." (ਤਿਲੰ ਮਃ ੧)
अंत नूं. देखो, आखर २. "आखिर बिअफतम." (तिलं मः १)
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸੰ. ਅਕ੍ਸ਼੍ਰ. ਵਰਣ. ਅੱਖਰ. "ਕੀਨੇ ਰਾਮ ਨਾਮ ਇਕ ਆਖਰ." (ਸੁਖਮਨੀ) ੨. ਅ਼ [آخر] ਆਖ਼ਿਰ. ਵਿ- ਅੰਤਿਮ. ਪਿਛਲਾ। ੩. ਸੰਗ੍ਯਾ- ਅੰਤ. ਸਮਾਪਤਿ। ੪. ਪਰਿਣਾਮ. ਫਲ. ਨਤੀਜਾ....
ਅੰਤ ਨੂੰ. ਦੇਖੋ, ਆਖਰ ੨. "ਆਖਿਰ ਬਿਅਫਤਮ." (ਤਿਲੰ ਮਃ ੧)...
ਫ਼ਾ. [بِیفتم] ਬਿਉਫ਼ਤਮ. ਮੈਂ ਡਿਗਿਆ "ਆਖਿਰ ਬਿਅਫਤਮ, ਕਸ ਨ ਦਾਰਦ." (ਤਿਲੰ ਮਃ ੧) ਭਾਵ- ਜਦ ਸਰੀਰ ਪਾਤ ਹੋਇਆ....