ਅੰਬਾਰੀ

anbārīअंबारी


ਫ਼ਾ. [انباری] ਸੰਗ੍ਯਾ- ਛੱਤਦਾਰ ਹਾਥੀ ਦਾ ਹੌਦਾ. ਅ਼. [عنماری] ਅ਼ਮਾਰੀ. ਦੇਖੋ, ਮੇਘਾਡੰਬਰ.


फ़ा. [انباری] संग्या- छॱतदार हाथी दा हौदा. अ़. [عنماری] अ़मारी. देखो, मेघाडंबर.