ਅੰਨਾ

annāअंना


ਅੰਧ. ਅੰਨ੍ਹਾ. ਨੇਤ੍ਰਹੀਨ. ਭਾਵ- ਵਿਚਾਰ ਰਹਿਤ. "ਅੰਨਾ ਬੋਲਾ ਕਿਛੁ ਨਦਰਿ ਨ ਆਵੈ." (ਮਾਝ ਅਃ ਮਃ ੩)


अंध. अंन्हा. नेत्रहीन. भाव- विचार रहित. "अंना बोला किछु नदरि न आवै." (माझ अः मः ३)