ਅੰਤਿ

antiअंति


ਓੜਕ ਨੂੰ. "ਅੰਤਿ ਗਇਆ ਪਛੁਤਾਇ." (ਸ੍ਰੀ ਮਃ ੩) ੨. ਅੰਤ ਸਮੇਂ. ਮਰਨ ਵੇਲੇ.


ओड़क नूं. "अंति गइआ पछुताइ." (स्री मः ३) २. अंत समें. मरन वेले.