ਅੰਤਰੀਯ, ਅੰਤਰੀਵ

antarīya, antarīvaअंतरीय, अंतरीव


ਸੰ. अन्तरीय. ਵਿ- ਅੰਤਰਲਾ. ਭੀਤਰੀ। ੨. ਸੰਗ੍ਯਾ- ਤੇੜ ਦਾ ਵਸਤ੍ਰ. ਕੱਛ ਧੋਤੀ ਆਦਿਕ.


सं. अन्तरीय. वि- अंतरला. भीतरी। २. संग्या- तेड़ दा वसत्र. कॱछ धोती आदिक.