ਅੰਗੁਲਿ

anguliअंगुलि


ਸੰ. अङ् गुलि. ਸੰਗ੍ਯਾ- ਉਂਗਲ. ਅੰਗੁਲੀ। ੨. ਅੰਗੂਠਾ. ਅੰਗੁਸ੍ਠ. ਪੰਜਾਂ ਉਂਗਲਾਂ ਦੇ ਇਹ ਨਾਮ ਹਨ- ਅੰਗੁਸ੍ਠ, ਤਰ੍‍ਜਨੀ, ਮਧ੍ਯਮਾ, ਅਨਾਮਿਕਾ, ਕਨਿਸ੍ਠਿਕਾ. Thumb, fore- finger, middle- finger, ring- finger, little- finger.


सं. अङ् गुलि. संग्या- उंगल. अंगुली। २. अंगूठा. अंगुस्ठ. पंजां उंगलां दे इह नाम हन- अंगुस्ठ, तर्‍जनी, मध्यमा, अनामिका, कनिस्ठिका. Thumb, fore- finger, middle- finger, ring- finger, little- finger.