ਅਸੱਤ, ਅਸਤ੍ਯ, ਅਸੱਤ, ਅਸਤ੍ਯ

asata, asatya, asata, asatyaअसॱत, असत्य, असॱत, असत्य


ਵਿ- ਜੋ ਨਹੀਂ ਸਤ੍ਯ. ਮਿਥ੍ਯਾ। ੨. ਸੱਚ ਦੇ ਵਿਰੁੱਧ. ਝੂਠ.


वि- जो नहीं सत्य. मिथ्या। २. सॱच दे विरुॱध. झूठ.