avārāअवारा
ਵਿ- ਜੋ ਵਾਰਿਆ (ਵਰਜਿਆ) ਨਹੀਂ ਜਾਂਦਾ. ਅਮੋੜ। ੨. ਫ਼ਾ. [اوارہ] ਵਿ- ਸੁਸਤ. ਆਲਸੀ. ਨਿਕੰਮਾ। ੩. ਬਰਬਾਦ ਹੋਇਆ.
वि- जो वारिआ (वरजिआ) नहीं जांदा. अमोड़। २. फ़ा. [اوارہ] वि- सुसत. आलसी. निकंमा। ३. बरबाद होइआ.
ਦੇਖੋ, ਵਾਰਣ ਅਤੇ ਵਾਰਨਾ। ੨. ਪਿੱਛੇ ਰੱਖਿਆ. ਲੁਕੋਇਆ. "ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆ." (ਸ. ਫਰੀਦ) ਜੇ ਮੈ ਮਿਤ੍ਰਾਂ ਦੇ ਆਉਣ ਪੁਰ ਕੁਝ ਲੁਕੋ ਰੱਖਿਆ ਹੁੰਦਾ....
ਘੁੰਮਣਾ. ਫਿਰਨਾ. ਗਸ਼੍ਤ. ੨. ਚੜ੍ਹਾਈ. ਫੌਜਕਸ਼ੀ। ੩. ਰੰਗਭੂਮਿ. ਤਮਾਮੇ ਦੀ ਥਾਂ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਫ਼ਾ. [سُست] ਕਮਜ਼ੋਰ. ਢਿੱਲਾ, ਦੇਖੋ, ਸੁਸਤੀ ੨. ਦੇਖੋ. ਸ਼ੁਸ੍ਤੁ....
ਸੁਸਤ. ਉੱਦਮ ਰਹਿਤ....
ਵਿ- ਨਕਾਰਾ. ਜੋ ਕੁਝ ਕੰਮ ਨਹੀਂ ਕਰਦਾ। ੨. ਦੇਖੋ, ਨਿਕਰਮਾ....
ਫ਼ਾ. [برباد] ਵਿ- ਨਸ੍ਟ- ਤਬਾਹ....