avalīअवली
ਸੰ. ਆਵਲਿ. ਸੰਗ੍ਯਾ- ਸਮੂਹ. ਝੁੰਡ. ਗਰੋਹ। ੨. ਪੰਕਤੀ. ਲੜੀ. ਕਤਾਰ. "ਅਵਲੀ ਸੁ ਹੀਰਨ ਕੀ ਜਟੀ ਸੀ." (ਨਾਪ੍ਰ)
सं. आवलि. संग्या- समूह. झुंड. गरोह। २. पंकती. लड़ी. कतार. "अवली सु हीरन की जटी सी." (नाप्र)
ਸੰ. ਸੰਗ੍ਯਾ- ਕ਼ਤ਼ਾਰ. ਪੰਕਤਿ. ਸ਼੍ਰੇਣੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸਮ੍-ਊਹ. ਸੰਗ੍ਯਾ- ਸਮੁਦਾਯ. ਗਰੋਹ। ੨. ਕ੍ਰਿ. ਵਿ- ਬਿਲਕੁਲ. ਪੂਰਣ ਰੀਤਿ ਨਾਲ. "ਮਾਈ ਰੀ, ਮਾਤੀ ਚਰਣ ਸਮੂਹ." (ਸਾਰ ਮਃ ੫) ਦੇਖੋ, ਸਬੂਹ ੨। ੩. ਉੱਤਮ ਕਲਪਨਾ....
ਸੰਗ੍ਯਾ- ਗਰੋਹ. ਟੋਲਾ। ੨. ਸੰਘਣਾ ਜੰਗਲ। ੩. ਘੁੰਡ (ਨਿਕ਼ਾਬ) ਨੂੰ ਭੀ ਝੁੰਡ ਆਖਦੇ ਹਨ. ਘੁੰਘਟ....
ਸੰਗ੍ਯਾ- ਮੇਲ. ਮਿਲਾਪ। ੨. ਸਨੇਹ. ਮੁਹੱਬਤ. "ਜਬ ਦਿਜ ਕੇ ਗ੍ਰਹਿ ਪੜ੍ਹਤ ਤਬ ਮੋ ਸੋਂ ਹੁਤੋ ਗਰੋਹ." (ਕ੍ਰਿਸਨਾਵ) ੩. ਫ਼ਾ. [گروہ] ਝੁੰਡ. ਸਮੁਦਾਯ। ੪. ਜਥਾ. ਟੋਲਾ. ਯੂਥ....
ਦੇਖੋ, ਪੰਕ੍ਤਿ,...
ਸੰਗ੍ਯਾ- ਪਰੋਏ ਹੋਏ ਫੁੱਲ ਮਣਕੇ ਆਦਿ ਦੀ ਪੰਕ੍ਤਿ। ੨. ਸ਼੍ਰੇਣੀ. ਕਤਾਰ। ੩. ਸਿਲਸਿਲਾ. ਕ੍ਰਮ....
ਅ਼. [قطار] ਸੰਗ੍ਯਾ- ਪੰਕਤਿ. ਸ਼੍ਰੇਣੀ. ਸਤ਼ਰ. ਡਾਰ....
ਸੰ. ਆਵਲਿ. ਸੰਗ੍ਯਾ- ਸਮੂਹ. ਝੁੰਡ. ਗਰੋਹ। ੨. ਪੰਕਤੀ. ਲੜੀ. ਕਤਾਰ. "ਅਵਲੀ ਸੁ ਹੀਰਨ ਕੀ ਜਟੀ ਸੀ." (ਨਾਪ੍ਰ)...
ਵਿ- ਜਟਾ ਵਾਲਾ। ੨. ਸੰਗ੍ਯਾ- ਵਟ. ਬੋਹੜ। ੩. ਪਿਲਖਨ। ੪. ਸ਼ਿਵ। ੫. ਦੇਖੋ, ਜੱਟੀ....