ਅਵਦ੍ਯ, ਅਵਦ੍ਯ

avadhya, avadhyaअवद्य, अवद्य


ਸੰ. ਵਿ- ਨਿੰਦਿਤ. ਨਿੰਦਾ ਯੋਗ੍ਯ। ੨. ਪਾਪੀ. ਅਧਮ. ਨੀਚ.


सं. वि- निंदित. निंदा योग्य। २. पापी. अधम. नीच.