ਅਵਤਰਿਉ, ਅਵਤਰ੍ਯਉ, ਅਵਤਰਿਉ, ਅਵਤਰ੍ਯਉ

avatariu, avataryau, avatariu, avataryauअवतरिउ, अवतर्यउ, अवतरिउ, अवतर्यउ


ਅਵਤਰਣ ਹੋਇਆ. ਅਵਤਾਰ ਧਾਰਿਆ. "ਨਾਨਕ ਕੁਲਿ ਨਿੰਮਲੁ ਅਵਤਰਿਉ." ਅਤੇ- "ਅਵਤਰ੍ਯਉ." (ਸਵੈਯੇ ਮਃ ੩. ਕੇ)


अवतरण होइआ. अवतार धारिआ. "नानक कुलि निंमलुअवतरिउ." अते- "अवतर्यउ." (सवैये मः ३. के)