alabēlāअलबेला
ਵਿ- ਬੇਫ਼ਿਕਰ. ਨਿਸਚਿੰਤ। ੨. ਬਾਂਕਾ. ਟੇਢਾ.
वि- बेफ़िकर. निसचिंत। २. बांका. टेढा.
ਵਿ- ਵਿੰਗਾ. ਟੇਢਾ। ੨. ਸਜਾਵਟ ਵਾਲਾ. ਬਣਿਆ ਠਣਿਆ। ੩. ਬਹਾਦੁਰ. ਦਿਲੇਰ। ੪. ਸੰਗ੍ਯਾ- ਬੰਕ. ਟੇਢਾ ਦਾਤ. ਬਿਨਾ ਦੰਦੇ ਤਿੱਖੀ ਦਾੱਤੀ....
ਵਿ- ਵਿੰਗਾ. ਵਕ੍ਰ। ੨. ਛਲ ਸਹਿਤ. ਕਪਟੀ. "ਚਲਤ ਕਤ ਟੇਢੇ ਟੇਢੇ?" (ਕੇਦਾ ਕਬੀਰ) "ਟੇਢੀ ਪਾਗ ਟੇਢੇ ਚਲੇ." (ਕੇਦਾ ਕਬੀਰ)...