ਅਰਧਿ

aradhhiअरधि


ਸੰ. ਆਰਾਧ੍ਯ. ਵਿ- ਆਰਾਧਨ ਯੋਗ੍ਯ. "ਅਰਧਿ ਕਉ ਅਰਧਿਆ." (ਮਾਰੂ ਜੈਦੇਵ)


सं. आराध्य. वि- आराधन योग्य. "अरधि कउ अरधिआ." (मारूजैदेव)