ਅਯੋਗ੍ਯ, ਅਯੋਗ੍ਯ

ēogya, ēogyaअयोग्य, अयोग्य


ਸੰ. ਵਿ- ਨਾ ਯੋਗ੍ਯ. ਨਾਮੁਨਾਸਿਬ. ਅਨੁਚਿਤ. ਬੇਜਾ। ੨. ਨਾਲਾਇਕ. ਨਿਕੰਮਾ.


सं. वि- ना योग्य. नामुनासिब. अनुचित. बेजा। २. नालाइक. निकंमा.