amūlya, amūlyaअमूल्य, अमूल्य
ਵਿ- ਮੁੱਲ (ਕੀਮਤ) ਬਿਨਾ. ਬੇਬਹਾ. ਅਮੋਲ.
वि- मुॱल (कीमत) बिना. बेबहा. अमोल.
ਅ਼. [قیِمت] ਕ਼ੀਮਤ. ਸੰਗ੍ਯਾ- ਮੁੱਲ। ੨. ਕ਼ਦਰ। ੩. ਅੰਦਾਜਾ. ਅਟਕਲ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਫ਼ਾ. [بےبہا] ਵਿ- ਬਹਾ (ਮੁੱਲ) ਰਹਿਤ. ਅਮੂਲ੍ਯ. ਅਮੋਲਕ. "ਚੁਗਤ ਮੁਕਤਾ ਬੇਬਹਾ." (ਸਲੋਹ) ਅਮੋਲਕ ਮੋਤੀ ਚੁਗਦਾ ਹੈ....
ਦੇਖੋ, ਅਮੁਲ. "ਗੁਣਅਮੋਲ ਜਿਸੁ ਰਿਦੈ ਨ ਵਸਿਆ." (ਸੋਰ ਮਃ ੫)...