amuhāअमुहा
ਵਿ- ਵਿਮੁਖ (ਬੇਮੁਖ). ੨. ਅਮੋੜ. ਬੇਲਗਾਮ. ਦੇਖੋ, ਅੰਮੁਹਾ.
वि- विमुख (बेमुख). २. अमोड़. बेलगाम. देखो, अंमुहा.
ਵਿ- ਵਿਰੁੱਧ (ਦੂਜੇ ਪਾਸੇ) ਹੈ ਜਿਸ ਦਾ ਮੁਖ। ੨. ਮੁਖ਼ਾਲਿਫ਼. ਦੁਸ਼ਮਨ। ੩. ਬਹਿਰਮੁਖ. ਮਨਮੁਖ....
ਦੇਖੋ, ਵਿਮੁਖ....
ਫ਼ਾ. [بےلگام] ਵਿ- ਜਿਸ ਦੇ ਮੂੰਹ ਲਗਾਮ ਨਹੀਂ. ਅਮੋੜ. ਮੂੰਹਫਟ....
ਦੇਖੋ, ਅਮੁਹਾ. "ਮਾਤਾ ਭੈਸਾ ਅੰਮੁਹਾ ਜਾਇ." (ਗਉ ਕਬੀਰ) ਇਸ ਥਾਂ ਅਮੋੜ ਭੈਸਾ ਮਨ ਹੈ....