apanaअपन
ਦੇਖੋ, ਆਪਣਾ. "ਸਭ ਕੀਨੇ ਬਸਿ ਅਪਨ ਹੀ." (ਗੂਜ ਮਃ ੫)
देखो, आपणा. "सभ कीने बसि अपन ही." (गूज मः ५)
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਵਸਕੇ. ਨਿਵਾਸ ਕਰਕੇ। ੨. ਸੰ. ਵਸ਼੍ਯ. ਵਿ- ਕਾਬੂ ਵਸ਼ ਵਿੱਚ ਆਇਆ. "ਮਾਈ ਮਨ ਮੇਰੋ ਬਸਿ ਨਾਹਿ." (ਸੋਰ ਮਃ ੯) "ਕਾਮੁ ਕ੍ਰੋਧੁ ਮੋਹ ਬਸਿ ਪ੍ਰਾਨੀ." (ਗਉ ਮਃ ੯) ੩. ਦੇਖੋ, ਵਸੀ। ੪. ਦੇਖੋ, ਬਸਿਰਸਿ....
ਦੇਖੋ, ਆਪਣਾ. "ਸਭ ਕੀਨੇ ਬਸਿ ਅਪਨ ਹੀ." (ਗੂਜ ਮਃ ੫)...