ਅਨੁਭੂਤ

anubhūtaअनुभूत


ਸੰ. ਵਿ- ਅਨੁਭਵ ਕੀਤਾ. ਜਿਸ ਦਾ ਸਾਕ੍ਸ਼ਾਤ- ਗ੍ਯਾਨ ਹੋਇਆ ਹੈ। ੨. ਪਰਖਿਆ ਹੋਇਆ। ੩. ਜਾਣਿਆ ਹੋਇਆ.


सं. वि- अनुभव कीता. जिस दा साक्शात- ग्यान होइआ है। २. परखिआ होइआ। ३. जाणिआ होइआ.