anabhūtaअनभूत
ਵਿ- ਜੋ ਤੱਤਾਂ ਦਾ ਕਾਰਯ ਨਹੀਂ। ੨. ਦੇਖੋ, ਅਨੁਭੂਤ.
वि- जो तॱतां दा कारय नहीं। २. देखो, अनुभूत.
ਦੇਖੋ, ਕਾਰਜ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਵਿ- ਅਨੁਭਵ ਕੀਤਾ. ਜਿਸ ਦਾ ਸਾਕ੍ਸ਼ਾਤ- ਗ੍ਯਾਨ ਹੋਇਆ ਹੈ। ੨. ਪਰਖਿਆ ਹੋਇਆ। ੩. ਜਾਣਿਆ ਹੋਇਆ....