ਅਨਨ੍ਯ, ਅਨਨ੍ਯ

ananya, ananyaअनन्य, अनन्य


ਸੰ. ਵਿ- ਅਨ੍ਯ (ਹੋਰ) ਨਾਲ ਸੰਬੰਧ ਨਾ ਰੱਖਣ ਵਾਲਾ. ਇੱਕ ਤੋਂ ਛੁੱਟ ਦੂਜੇ ਨੂੰ ਨਾ ਜਾਣਨ ਵਾਲਾ. ਇੱਕ ਦਾ ਉਪਾਸਕ. ਦੇਖੋ, ਅਨਨ। ੨. ਏਕ ਵਿਸਯ ਆਸਕ੍ਤ. ਇੱਕ ਮਜਮੂਨ ਵਿੱਚ ਲਿਵਲੀਨ ਹੋਇਆ.


सं. वि- अन्य (होर) नाल संबंध ना रॱखण वाला. इॱक तों छुॱट दूजे नूं ना जाणन वाला. इॱक दा उपासक. देखो, अनन। २. एक विसय आसक्त. इॱक मजमून विॱच लिवलीन होइआ.