adhhēyaअधेय
ਦੇਖੋ, ਆਧੇਯ. "ਅਹਿ ਅਧੇਯ ਝੂਠੋ ਲਖ ਤੈਸੇ." (ਨਾਪ੍ਰ)
देखो,आधेय. "अहि अधेय झूठो लख तैसे." (नाप्र)
ਸੰ. ਸੰਗ੍ਯਾ- ਕਿਸੇ ਆਧਾਰ ਦੇ ਸਹਾਰੇ ਟਿਕਣ ਵਾਲੀ ਵਸਤੁ, ਜੈਸੇ- ਭੁਜਾ ਆਧਾਰ ਦੇ ਸਹਾਰੇ ਟਿਕਣ ਵਾਲਾ ਕੜਾ ਆਧੇਯ ਹੈ। ੨. ਵਿ- ਠਹਿਰਾਉਣ ਯੋਗ੍ਯ....
ਇਹ. ਯਹ. "ਅਹਿ ਤਨ ਢੇਰੀ ਥੀਸੀ." (ਸੂਹੀ. ਫਰੀਦ) "ਅਹਿ ਕਰ ਕਰੇ ਸੁ ਅਹਿ ਕਰ ਪਾਏ." (ਵਾਰ ਮਾਰੂ ੨, ਮਃ ੫) ੨. ਅਸ੍ਤਿ. ਹੈ। ੩. ਅਹੰਤਾ. ਹੌਮੈ. ਅੰਹਕਾਰ. ਦੇਖੋ, ਪਰਚਾਇਣ। ੪. ਸੰ. अहि. ਸੰਗ੍ਯਾ- ਸਰਪ. ਸੱਪ। ੫. ਸੂਰਜ। ੬. ਰਾਹੀ. ਪਥਿਕ। ੭. ਵਿ- ਨੀਚ। ੮. ਲੁਟੇਰਾ. ਵੰਚਕ। ੯. ਅੱਠ ਗਿਣਤੀ ਦਾ ਬੋਧਕ, ਕਿਉਂਕਿ ਪ੍ਰਧਾਨ ਨਾਗ ਅੱਠ ਹਨ. "ਜਬ ਵਿਸਾਖ ਅਹਿ ਦਿਵਸ ਵਿਤਾਏ." (ਗੁਵਿ ੬) ੧੦. ਸੰ. अहन्- ਅਹਨ੍. ਸੰਗ੍ਯਾ- ਦਿਨ. "ਮਨ ਰੇ, ਅਹਿ ਨਿਸਿ ਹਰਿਗੁਣ ਸਾਰ." (ਸ੍ਰੀ ਮਃ ੧)...
ਦੇਖੋ, ਆਧੇਯ. "ਅਹਿ ਅਧੇਯ ਝੂਠੋ ਲਖ ਤੈਸੇ." (ਨਾਪ੍ਰ)...