agētāअगेता
ਕ੍ਰਿ ਵਿ- ਸਮੇਂ ਤੋਂ ਪਹਿਲਾਂ। ੨. ਵਿ- ਸਮੇਂ ਤੋਂ ਅੱਗੇ ਹੋਣ ਵਾਲਾ. ਜਿਵੇਂ- ਅਗੇਤਾ ਫਲ.
क्रि वि- समें तों पहिलां। २. वि- समें तों अॱगे होण वाला. जिवें- अगेता फल.
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਕ੍ਰਿ ਵਿ- ਸਮੇਂ ਤੋਂ ਪਹਿਲਾਂ। ੨. ਵਿ- ਸਮੇਂ ਤੋਂ ਅੱਗੇ ਹੋਣ ਵਾਲਾ. ਜਿਵੇਂ- ਅਗੇਤਾ ਫਲ....