jailadhāraजैलदार
ਫ਼ਾ. [ذیلدار] ਜੈਲਦਾਰ. ਸੰਗ੍ਯਾ- ਆਪਣੇ ਹੇਠ ਨੰਬਰਦਾਰ ਆਦਿਕਾਂ ਨੂੰ ਰੱਖਣ ਵਾਲਾ, ਇ਼ਲਾਕ਼ੇ ਦਾ ਪ੍ਰਬੰਧ ਕਰਤਾ ਅਹ਼ੁਦੇਦਾਰ, ਜੋ ਤਸੀਲਦਾਰ ਅਤੇ ਜਿਲੇ ਦੇ ਕਰਮਚਾਰੀਆਂ ਦੇ ਅਧੀਨ ਕੰਮ ਕਰਦਾ ਹੈ.
फ़ा. [ذیلدار] जैलदार. संग्या- आपणे हेठ नंबरदार आदिकां नूं रॱखण वाला, इ़लाक़े दा प्रबंध करता अह़ुदेदार, जो तसीलदार अते जिले दे करमचारीआं दे अधीन कंम करदा है.