ਜਿੰਦਾ

jindhāजिंदा


ਸੰਗ੍ਯਾ- ਤਾਲਾ. . ਕੁਫ਼ਲ। ੨. ਫ਼ਾ. [زِندہ] ਜ਼ਿੰਦਹ. ਵਿ- ਜੀਉਂਦਾ. ਜੀਵਨ ਦਸ਼ਾ ਵਾਲਾ.


संग्या- ताला. . कुफ़ल। २. फ़ा. [زِندہ] ज़िंदह. वि- जीउंदा. जीवन दशा वाला.